ਭੈਣ ਦੇ ਵਿਆਹ ‘ਤੇ ਜਾਣ ਲਈ ਛੁੱਟੀ ਨਾ ਮਿਲਣ ‘ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਭੈਣ ਦੇ ਵਿਆਹ ‘ਤੇ ਜਾਣ ਲਈ ਛੁੱਟੀ ਨਾ ਮਿਲਣ ‘ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ

0 832,395

ਰੋਹਤਕ : ਹਰਿਆਣਾ ਦੇ ਰੋਹਤਕ ‘ਚ ਰੋਹਤਕ ਪੀ.ਜੀ.ਆਈ. ਦੇ ਇੱਕ ਡਾਕਟਰ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਡਾਕਟਰ ਕਰਨਾਟਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰੋਹਤਕ ਪੀ.ਜੀ.ਆਈ. ਦੇ ਡਾਕਟਰ ਨੇ ਭੈਣ ਦੇ ਵਿਆਹ ‘ਚ ਜਾਣਾ ਸੀ ਪਰ ਉਸਨੂੰ ਛੁੱਟੀ ਨਹੀਂ ਮਿਲੀ ,ਜਿਸ ਕਰਕੇ ਡਾਕਟਰ ਨੇ ਛੁੱਟੀ ਨਾ ਮਿਲਣ ‘ਤੇ ਖ਼ੁਦਕੁਸ਼ੀ ਕਰ ਲਈ ਹੈ। ਓਥੇ ਡਾਕਟਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹਸਪਤਾਲ ‘ਚ ਹਾਲਾਤ ਤਣਾਅਪੂਰਨ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਇੱਥੇ ਡਾਕਟਰ ਹੜਤਾਲ ‘ਤੇ ਚਲੇ ਗਏ ਹਨ।

Rohtak: PGI Doctor suicide after being denied leave for his sister wedding Rohtak: PGI Doctor suicide after being denied leave for his sister wedding

Leave A Reply

Your email address will not be published.