ਕਾਰਗਿਲ ਵਿਜੇ ਦਿਵਸ ਮੌਕੇ ਕੈਪਟਨ ਦੀ ਭਾਵਨਾਤਮਕ ਵੀਡੀਓ, ਤੁਸੀਂ ਵੀ ਦੇਖੋ

ਕੈਪਟਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਉਨ੍ਹਾਂ ਸਾਰੇ ਫ਼ੌਜੀ ਵੀਰਾਂ ਨੂੰ ਸਲਾਮ ਜਿਨ੍ਹਾਂ ਨੇ ਸਾਡੀ ਰਾਖੀ ਆਪਣੀਆਂ ਜਾਨਾਂ ਵਾਰੀਆਂ। 26 ਜੁਲਾਈ 1999 ਨੂੰ ਅੱਜ ਦੇ ਦਿਨ ਹੀ ਕਾਰਗਿਲ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਜਿੱਤ ਹਾਸਲ ਕੀਤੀ ਸੀ ਤੇ ਇਸ ਦੌਰਾਨ ਹਜ਼ਾਰਾਂ ਸੈਨਿਕ ਸ਼ਹੀਦ ਹੋਏ।

0 921,353

#KargilVijayDiwas

ਅੱਜ ਕਾਰਗਿਲ ਵਿਜੇ ਦਿਵਸ ਮੌਕੇ ਉਨ੍ਹਾਂ ਸਾਰੇ ਫੌਜੀ ਵੀਰਾਂ ਨੂੰ ਸਲਾਮ ਜਿਨ੍ਹਾਂ ਨੇ ਸਾਡੀ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ। 26 ਜੁਲਾਈ 1999 ਨੂੰ ਅੱਜ ਦੇ ਦਿਨ ਹੀ ਕਾਰਗਿਲ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਜਿੱਤ ਹਾਸਲ ਕੀਤੀ ਸੀ। ਸਾਡੇ ਫੌਜੀ ਵੀਰਾਂ ਦਾ ਬਲਿਦਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਯਾਦ ਬਣ ਕੇ ਰਹੇਗਾ। ਇੱਕ ਫੌਜੀ ਹੋਣ ਦੇ ਨਾਤੇ ਮੇਰਾ ਫੌਜ ਨਾਲ ਦਿਲੀ ਰਿਸ਼ਤਾ ਹੈ… ਇਹ ਮੇਰੇ ਲਈ ਪਰਿਵਾਰ ਵਾਂਗ ਹੈ।Remembering & saluting the brave soldiers of the #IndianArmy whose courage and valour was immortalised during the Kargil war. Their heroic acts will remain etched as defining moments in the nation’s history. #KargilVijayDiwas – ADGPI – Indian Army

Captain Amarinder Singh यांनी वर पोस्ट केले गुरुवार, २५ जुलै, २०१९

 

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫ਼ੌਜੀ ਪਿਛੋਕੜ ਸਦਕਾ ਫ਼ੌਜ ਦੀ ਬਹਾਦਰੀ ਦੀ ਸ਼ਲਾਘਾ ਕਰਨ ਦਾ ਇੱਕ ਵੀ ਮੌਕਾ ਨਹੀਂ ਗੁਆਉਂਦੇ। ਅੱਜ ਕਾਰਗਿਲ ਵਿਜੇ ਦਿਵਸ ਦੇ 20 ਸਾਲ ਪੂਰੇ ਹੋਣ ‘ਤੇ ਉਨ੍ਹਾਂ ਭਾਵਨਾਤਮਕ ਵੀਡੀਓ ਸਾਂਝੀ ਕੀਤੀ ਹੈ।

ਕੈਪਟਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਉਨ੍ਹਾਂ ਸਾਰੇ ਫ਼ੌਜੀ ਵੀਰਾਂ ਨੂੰ ਸਲਾਮ ਜਿਨ੍ਹਾਂ ਨੇ ਸਾਡੀ ਰਾਖੀ ਆਪਣੀਆਂ ਜਾਨਾਂ ਵਾਰੀਆਂ। 26 ਜੁਲਾਈ 1999 ਨੂੰ ਅੱਜ ਦੇ ਦਿਨ ਹੀ ਕਾਰਗਿਲ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਜਿੱਤ ਹਾਸਲ ਕੀਤੀ ਸੀ ਤੇ ਇਸ ਦੌਰਾਨ ਹਜ਼ਾਰਾਂ ਸੈਨਿਕ ਸ਼ਹੀਦ ਹੋਏ। ਸਾਡੇ ਫੌਜੀ ਵੀਰਾਂ ਦਾ ਬਲਿਦਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਯਾਦ ਬਣ ਕੇ ਰਹੇਗਾ।

Leave A Reply

Your email address will not be published.