Punjabi News
ਪੰਜਾਬੀ ਨਿਊਜ਼
CBI ਵੱਲੋਂ ਬੇਅਦਬੀਆਂ ਦੀ ਜਾਂਚ ਬੰਦ ਕਰਨ ‘ਤੇ ਕੈਪਟਨ ਦਾ ਹਮਲਾਵਰ ਰੁਖ਼
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਸੀਬੀਆਈ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਬੰਦ ਕਰਨ ਵਿੱਚ ਕਾਹਲੀ ਵਰਤਣ ਦੇ ਦੋਸ਼ ਲਾਏ ਹਨ। ਕੈਪਟਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਸਾਹਮਣੇ ਨਹੀਂ ਆਏ…
Read More...
Read More...
ਕੁੜੀ ਦੀ ‘ਲਵ ਮੈਰਿਜ’ ਤੋਂ ਖਫਾ ਪਰਿਵਾਰ ਨੇ ਮੁੰਡੇ ਦੇ ਪਿਤਾ, ਭਰਾ ਤੇ ਭੈਣ ਨੂੰ ਵੱਢਿਆ
ਤਰਨ ਤਾਰਨ: ਪਿੰਡ ਨੌਸ਼ਹਿਰਾ ਢਾਲਾ ਵਾਸੀ ਹਰਸੰਦੀਪ ਸਿੰਘ ਨੂੰ ਲਵ ਮੈਰਿਜ ਕਰਨੀ ਬੇਹੱਦ ਮਹਿੰਗੀ ਪੈ ਗਈ। ਉਸ ਦੀ ਪ੍ਰੇਮਿਕਾ ਦੇ ਪਰਿਵਾਰ ਨੇ ਅੱਧੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਹਰਸੰਦੀਪ ਸਿੰਘ ਦੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨਦੀਪ ਸਿੰਘ ਤੇ…
Read More...
Read More...
ਸਿੱਧੂ ਦੇ ਜਾਣ ਮਗਰੋਂ ਕੈਪਟਨ ਨੇ ਇਸ ਵਿਧਾਇਕ ਨੂੰ ਸੌਂਪਿਆ ਕੈਬਨਿਟ ਮੰਤਰੀ ਦਾ ਰੈਂਕ
ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਈ ਹੈ। ਅੰਮ੍ਰਿਤਸਰ ਪੱਛਮੀ ਹਲਕੇ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਮਿਲ ਗਿਆ ਹੈ।
8ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕੈਬਨਿਟ…
Read More...
Read More...
MLA ਨੇ ਦਿੱਤਾ ਮੇਅਰ ਖ਼ਿਲਾਫ਼ ਧਰਨਾ, ਜਦ ਮਨਾਉਣ ਆਏ ਤਾਂ ਸੁਣਾਈਆਂ ਖਰੀਆਂ ਖਰੀਆਂ
ਲੁਧਿਆਣਾ: ਅੱਜ ਕੱਲ੍ਹ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਇੱਕ ਵਾਰ ਫੇਰ ਸੁਰਖੀਆਂ ‘ਚ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਚੰਗੇ ਤਰੀਕੇ ਨਾਲ ਨਾ ਹੋਣਾ। ਇਸ ਦੇ ਚਲਦਿਆਂ ਉਨ੍ਹਾਂ ਨੇ ਆਪਣੇ ਸਮਰਥਕਾਂ ਨਲਾ ਮਿਲਕੇ ਹੈਬੋਵਾਲ ਚੌਕ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ…
Read More...
Read More...
ਕਾਰਗਿਲ ਵਿਜੇ ਦਿਵਸ ਮੌਕੇ ਕੈਪਟਨ ਦੀ ਭਾਵਨਾਤਮਕ ਵੀਡੀਓ, ਤੁਸੀਂ ਵੀ ਦੇਖੋ
https://www.facebook.com/Capt.Amarinder/videos/1453018774853725/?t=0
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫ਼ੌਜੀ ਪਿਛੋਕੜ ਸਦਕਾ ਫ਼ੌਜ ਦੀ ਬਹਾਦਰੀ ਦੀ ਸ਼ਲਾਘਾ ਕਰਨ ਦਾ ਇੱਕ ਵੀ ਮੌਕਾ ਨਹੀਂ ਗੁਆਉਂਦੇ। ਅੱਜ ਕਾਰਗਿਲ ਵਿਜੇ ਦਿਵਸ ਦੇ 20 ਸਾਲ ਪੂਰੇ…
Read More...
Read More...
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ CBI ਨੇ ਡੇਰਾ ਪ੍ਰੇਮੀਆਂ ਨੂੰ ਦਿੱਤੀ ਕਲੀਨ ਚਿੱਟ, ਅਦਾਲਤ ਨੂੰ ਕੇਸ…
ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸਬੂਤ ਤੇ ਗਵਾਹ ਨਾ ਮਿਲਣ ਕਾਰਨ ਮੁਲਜ਼ਮ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੀਬੀਆਈ ਨੇ ਕੇਸ ਬੰਦ ਕਰਨ ਸਬੰਧੀ ਅਦਾਲਤ ਵਿੱਚ ਬੀਤੇ ਦਿਨੀਂ ਦਾਇਰ ਕੀਤੀ ਰਿਪੋਰਟ ਦੀ ਤਸਦੀਕਸ਼ੁਦਾ ਕਾਪੀ ਹੁਣ…
Read More...
Read More...
ਮੇਅਰ ,ਨਗਰ ਨਿਗਮ, ਸੀਵਰੇਜ਼ ਬੋਰਡ ਅਤੇ ਤ੍ਰਿਵੇਣੀ ਕੰਪਨੀ ਦੀ ਨਲਾਇਕੀ ਕਾਰਨ 10 ਸਾਲ ਲਾਇਨੋਪਾਰ ਦੇ ਲੋਕਾਂ ਨੂੰ ਸੰਤਾਪ…
ਬਠਿਂਡਾ. ਮੇਅਰ ,ਨਗਰ ਨਿਗਮ, ਸੀਵਰੇਜ਼ ਬੋਰਡ ਅਤੇ ਤ੍ਰਿਵੇਣੀ ਕੰਪਨੀ ਦੀ ਨਲਾਇਕੀ ਕਾਰਨ 10 ਸਾਲ ਲਾਇਨੋਪਾਰ ਦੇ ਲੋਕਾਂ ਨੂੰ ਸੰਤਾਪ ਭੋਗਣਾ ਪਿਆ ਹੈ। ਇਹ ਗਲ ਕਾਂਗਰਸੀ ਨੇਤਾ ਜੈਜੀਤ ਜੌਹਲ ਨੇ ਕਹਿ। ਉਹਨਾ ਆਖਿਆ ਹਰ ਗਲ ਤੇ ਮੇਅਰ ਟੈਂਡਰ ਦੀ ਦੂਹਾਈ ਦਿੰਦੇ ਹੈ ਜਦ ਲਾਇਨੋਪਾਰ ਦੇ ਇਸ ਮੁਦੇ ਨੂੰ ਲੈਕੇ…
Read More...
Read More...
ਨਾਭਾ ਜੇਲ੍ਹ ‘ਚ ਕਤਲ ਮਾਮਲਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੀਤਾ ਅੰਤਿਮ ਸਸਕਾਰ
ਕੋਟਕਪੂਰਾ : ਨਾਭਾ ਜੇਲ੍ਹ ‘ਚ ਦੋ ਕੈਦੀਆਂ ਵੱਲੋਂ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਦੁਪਹਿਰ ਬਾਅਦ ਸਸਕਾਰ ਕਰ ਦਿੱਤਾ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮੌਜੂਦ ਸਨ।ਇਸ ਤੋਂ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਤੋਂ ਲੈ ਕੇ ਸਮਸ਼ਾਨ ਘਾਟ ਤੱਕ ਬਿੱਟੂ ਦੀ ਅੰਤਿਮ…
Read More...
Read More...
ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸਥਿਤੀ ਤਣਾਅਪੂਰਨ , ਪਿੰਡਾਂ ਚੋਂ ਡੇਰਾ ਪ੍ਰੇਮੀ ਕੋਟਕਪੂਰਾ ਪੁੱਜਣ…
ਕੋਟਕਪੂਰਾ . ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸਥਿਤੀ ਤਣਾਅਪੂਰਨ , ਪਿੰਡਾਂ ਚੋਂ ਡੇਰਾ ਪ੍ਰੇਮੀ ਕੋਟਕਪੂਰਾ ਪੁੱਜਣ ਲੱਗੇ:ਕੋਟਕਪੂਰਾ : ਨਾਭਾ ਦੀ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦਾ ਸ਼ਨੀਵਾਰ ਨੂੰ 2 ਵਿਅਕਤੀਆਂ ਨੇ ਕਤਲ ਕਰ…
Read More...
Read More...
ਭੈਣ ਦੇ ਵਿਆਹ ‘ਤੇ ਜਾਣ ਲਈ ਛੁੱਟੀ ਨਾ ਮਿਲਣ ‘ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ
ਰੋਹਤਕ : ਹਰਿਆਣਾ ਦੇ ਰੋਹਤਕ ‘ਚ ਰੋਹਤਕ ਪੀ.ਜੀ.ਆਈ. ਦੇ ਇੱਕ ਡਾਕਟਰ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਡਾਕਟਰ ਕਰਨਾਟਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰੋਹਤਕ ਪੀ.ਜੀ.ਆਈ. ਦੇ ਡਾਕਟਰ ਨੇ ਭੈਣ ਦੇ ਵਿਆਹ ‘ਚ ਜਾਣਾ ਸੀ ਪਰ ਉਸਨੂੰ ਛੁੱਟੀ ਨਹੀਂ ਮਿਲੀ ,ਜਿਸ ਕਰਕੇ ਡਾਕਟਰ…
Read More...
Read More...
ਹਰਸਿਮਰਤ ਬਾਦਲ ਵੱਲੋਂ ਕੇਂਦਰੀ ਸੇਲਜ਼ ਟੈਕਸ ਗੁਰਦੁਆਰਿਆਂ ਨੂੰ ਰਿਫੰਡ ਕਰਨ ਲਈ ਐਨਡੀਏ ਦੀ ਸ਼ਲਾਘਾ
ਚੰਡੀਗੜ੍ਹ :ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੇਂਦਰੀ ਜੀਐਸਟੀ ਹਿੱਸੇ ਦੇ ਰੂਪ ਵਿਚ ਕੇਂਦਰੀ ਸੇਲਜ਼ ਟੈਕਸ ਗੁਰਦੁਆਰਿਆਂ ਨੂੰ ਰਿਫੰਡ ਕਰਨ ਲਈ ਐਨਡੀਏ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਾਂਗਰਸ ਸਰਕਾਰ ਨੂੰ…
Read More...
Read More...
ਬਿਹਾਰ ਸਰਕਾਰ ਦਾ ਵੱਡਾ ਫੈਸਲਾ, ‘ਮਾਂ-ਬਾਪ ਦੀ ਸੇਵਾ ਨਾ ਕਰਨ ‘ਤੇ ਬੱਚਿਆਂ ਨੂੰ ਜਾਣਾ ਪਵੇਗਾ ਜੇਲ੍ਹ’
ਪਟਨਾ. ਬਿਹਾਰ ਸਰਕਾਰ ਦਾ ਵੱਡਾ ਫੈਸਲਾ, ‘ਮਾਂ-ਬਾਪ ਦੀ ਸੇਵਾ ਨਾ ਕਰਨ ‘ਤੇ ਬੱਚਿਆਂ ਨੂੰ ਜਾਣਾ ਪਵੇਗਾ ਜੇਲ੍ਹ’,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵਿਆਹ ਮਗਰੋਂ ਨੌਜਵਾਨ ਮਾਪਿਆਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋ ਜਾਂਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ, ਬਿਹਾਰ ਸਰਕਾਰ ਨੇ ਇਕ…
Read More...
Read More...
ਸ਼ਹਿਰਾਂ ਵਿੱਚ ਵਪਾਰ ਅਤੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਬੀਬੀ ਹਰਸਿਮਰਤ ਕੌਰ ਦੀ ਕਾਰਗੁਜ਼ਾਰੀ ਵੇਖ ਅਕਾਲੀ…
ਬਠਿੰਡਾ । ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼ਹਿਰ ਦੇ ਵਪਾਰੀਆਂ ਨੂੰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਪੱਖ ਵਿੱਚ ਵੋਟ ਕਰਨ ਦੀ ਅਪੀਲ ਕਰਦੇ ਕਿਹਾ ਕਿ ਸ਼ਹਿਰ ਵਿੱਚ ਵਪਾਰ ਵਧਾਉਣ ਅਤੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ…
Read More...
Read More...
ਪਾਕਿ ਦੇ ਕਿਲ੍ਹਾ ਜਮਰੌਦ ‘ਚ ਪਹਿਲੀ ਵਾਰ ਮਨਾਈ ਹਰੀ ਸਿੰਘ ਨਲੂਆ ਦੀ ਬਰਸੀ, ਸਿੱਖ ਤੇ ਪਾਕਿ ਫੌਜ ਦੇ ਅਧਿਕਾਰੀ ਰਹੇ…
ਅੰਮਿ੍ਤਸਰ, ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਵਿਚਲੇ ਕਿਲ੍ਹਾ ਜਮਰੌਦ ਵਿਖੇ ਸਿੱਖ ਰਾਜ ਦੀ ਨੀਂਹ ਵਜੋਂ ਜਾਣੇ ਜਾਂਦੇ ਸ: ਹਰੀ ਸਿੰਘ ਨਲੂਆ ਦੀ ਸ਼ਹੀਦੀ ਬਰਸੀ ਉਨ੍ਹਾਂ ਦੀ ਸਮਾਧ ਦੇ ਸਥਾਨ 'ਤੇ ਬਾਬਾ ਅਮੀਰ ਸਿੰਘ ਦੀ ਅਗਵਾਈ ਹੇਠ ਮਨਾਈ ਗਈ | ਪਿਸ਼ਾਵਰ ਤੋਂ 'ਅਜੀਤ' ਨਾਲ ਇਸ…
Read More...
Read More...
’84 ਸਿੱਖ ਕਤਲੇਆਮ ਦਾ ਮਾਮਲਾ ; ਸੁਪਰੀਮ ਕੋਰਟ ਨੇ 15 ਦੋਸ਼ੀਆਂ ਨੂੰ ਕੀਤਾ ਬਰੀ, ਤਿ੍ਲੋਕਪੁਰੀ ਮਾਮਲੇ ‘ਚ…
ਨਵੀਂ ਦਿੱਲੀ -ਸੁਪਰੀਮ ਕੋਰਟ ਨੇ ਅੱਜ 1984 'ਚ ਪੂਰਬੀ ਦਿੱਲੀ ਦੇ ਤਿ੍ਲੋਕਪੁਰੀ 'ਚ ਹੋਏ ਸਿੱਖ ਕਤਲੇਆਮ 'ਚ ਅਗਜ਼ਨੀ ਅਤੇ ਦੰਗਾ ਭੜਕਾਉਣ ਦੇ ਮਾਮਲਿਆਂ 'ਚ ਦੋਸ਼ੀ 15 ਲੋਕਾਂ ਨੂੰ ਬਰੀ ਕਰ ਦਿੱਤਾ ਹੈ | ਦਿੱਲੀ ਹਾਈਕੋਰਟ ਨੇ ਤਕਰੀਬਨ 2 ਦਹਾਕਿਆਂ ਬਾਅਦ ਪਿਛਲੇ ਸਾਲ ਨਵੰਬਰ 'ਚ ਇਨ੍ਹਾਂ ਸਭ ਨੂੰ ਦੋਸ਼ੀ…
Read More...
Read More...
ਜਲੰਧਰ ਤੋਂ ਕੈਥੋਲਿਕ ਚਰਚ ਦੇ ਪਾਦਰੀ ਫਾਦਰ ਐਾਥਨੀ ਦੀਆਂ ਕੰਪਨੀਆਂ ਦੇ 6.66 ਕਰੋੜ ਰੁਪਏ ਹੜੱਪਣ ਦੇ ਦੋਸ਼ ‘ਚ…
ਚੰਡੀਗੜ੍ਹ - ਜਲੰਧਰ ਤੋਂ ਕੈਥੋਲਿਕ ਚਰਚ ਦੇ ਪਾਦਰੀ ਫਾਦਰ ਐਾਥਨੀ ਦੀਆਂ ਕੰਪਨੀਆਂ ਦੇ 6.66 ਕਰੋੜ ਰੁਪਏ ਹੜੱਪਣ ਦੇ ਦੋਸ਼ 'ਚ ਪੰਜਾਬ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਪਟਿਆਲਾ ਪੁਲਿਸ ਦੇ ਦੋ ਅਸਿਸਟੈਂਟ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੇਰਲ ਦੀ ਰਾਜਧਾਨੀ ਕੋਚੀ ਦੇ ਇਕ ਹੋਟਲ…
Read More...
Read More...