ਸੀਐੱਮ ਕਮਲਨਾਥ ਖਿਲਾਫ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਸ਼ਿਕਾਇਤ ਦਰਜ

ਮੱਧ ਪ੍ਰਦੇਸ਼ ਦੇ ਸੀਐੱਮ ਕਮਲਨਾਥ ਖਿਲਾਫ ਸ਼ਿਕਾਇਤ ਦਰਜ ਹੋਈ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲੱਗਾ ਹੈ , ਜਿਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਹੈ। ਗੁਰਬਾਣੀ ਦੀਆਂ ਪੰਕਤੀਆਂ ਤੋੜ-ਮਰੋੜ ਕੇ ਲਿਖਣ ਦਾ ਇਲਜ਼ਾਮ ਹੈ। ਇਸ ਮਨਜੀਤ ਸਿੰਘ ਜੀ.ਕੇ ਨੇ ਸ਼ਿਕਾਇਤ ਦਰਜ ਕਰਵਾਈ। ਦਿੱਲੀ ਦੇ ਥਾਣਾ ਨਾਰਥ ਐਵਨਿਊ 'ਚ ਦਰਜ ਸ਼ਿਕਾਇਤ ਕਰਵਾਈ ਹੈ।

0 853,662

ਸੀਐੱਮ ਕਮਲਨਾਥ ਖਿਲਾਫ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਸ਼ਿਕਾਇਤ ਦਰਜ

Leave A Reply

Your email address will not be published.